ਬਹੁਤ ਸਾਰੇ ਸਾਫਟਵੇਅਰ ਠੀਕ ਤਰਾਂ ਕੰਮ ਕਰਨ ਲਈ ਪੈਕੇਜ ਦੂਜੇ ਪੈਕੇਜਾਂ ਜਾਂ ਲਾਇਬ੍ਰੇਰੀਆਂ ਤੇ ਨਿਰਭਰ ਕਰਦੇ ਹਨ। ਇਹ ਯਕੀਨੀ ਬਣਾਉਣ ਲਈ ਕਿ ਸਿਸਟਮ ਨੂੰ ਕੰਮ ਕਰਨ ਲਈ ਤੁਸੀਂ ਸਾਰੇ ਪੈਕੇਜ ਮੌਜੂਦ ਹਨ, ਇੰਸਟਾਲੇਸ਼ਨ ਕਾਰਜ ਪੈਕੇਜ ਨਿਰਭਰਤਾ ਦੀ ਜਾਂਚ ਹਰ ਵਾਰ ਪੈਕੇਜ ਲਿਆਉਣ ਤੇ ਹਟਾਉਣ ਸਮੇਂ ਕਰੇਗਾ। ਜੇਕਰ ਇੱਕ ਪੈਕੇਜ, ਉਸ ਦੂਜੇ ਪੈਕੇਜ ਤੇ ਨਿਰਭਰ ਕਰਦਾ ਹੈ, ਜੋ ਕਿ ਇੰਸਟਾਲ ਨਹੀ ਹੈ, ਤਾਂ ਨਾ-ਸੁਲਝੀ ਨਿਰਭਰਤਾ ਮੌਜੂਦ ਹੈ।
ਇੱਕ ਜਾਂ ਵੱਧ ਪੈਕੇਜ, ਜੋ ਤੁਸੀਂ ਚੁਣੇ ਵਿੱਚ ਨਾ-ਸੁਲਝੀ ਨਿਰਭਰਤਾ ਹੈ। ਤੁਸੀਂ ਇਸਨੂੰ ਨਿਰਭਰਤਾ ਸਲਝਾਉਣ ਲਈ ਪੈਕੇਜ ਇੰਸਟਾਲ ਕਰੋ ਦੀ ਚੋਣ ਨਾਲ ਸੁਲਝਾਉਣ ਦੀ ਕੋਸ਼ਿਸ ਕਰ ਸਕਦੇ ਹੋ। ਤੁਸੀਂ ਨਿਰਭਰਤਾ ਵਾਲਾ ਕੋਈ ਵੀ ਪੈਕੇਜ ਨਾ ਇੰਸਟਾਲ ਕਰਨ ਲਈ ਚੁਣ ਸਕਦੇ ਹੋ ਜਾਂ ਨਿਰਭਰਤਾ ਨੂੰ ਅਣਡਿੱਠਾ ਕਰ ਸਕਦੇ ਹੋ।